Guri Ludhianvi's profile picture

Guri Ludhianvi

POET in DARK..!!

ਜੇ ਤੁਸੀਂ ਸਿਰਫ਼
ਆਪਣੇ ਇਸ਼ਕ ਨੂੰ
ਆਪਣੇ ਮਨ ਦੇ ਜ਼ਲਜ਼ਲੇ ਨੂੰ
ਪਾਕੀਜ਼ਾ ਦੇ ਇਸ਼ਕ ਨੂੰ
ਕਲਮ ਰਾਹੀਂ ਬਿਆਨ ਕਰਨਾ
ਆਸ਼ਿਕੀ, ਸ਼ਾਇਰੀ ’ਚ ਗਿਣਦੇ ਹੋ...
ਮਾਫ਼ ਕਰਨਾ
ਫ਼ਿਰ ਮੈਂ ਨਹੀਂ ਹਾਂ
ਕਲਮ ਦਾ ਆਸ਼ਿਕ
ਪਾਕੀਜ਼ਾ ਦਾ ਆਸ਼ਿਕ,
ਹਾਂ
ਫ਼ਿਰ ਮੈਂ ਚੋਟੀ ਦਾ ਆਲੋਚਕ ਜਰੂਰ ਹਾਂ.......

- ਗੁਰੀ ਲੁਧਿਆਣਵੀ

No shows to display

When Guri Ludhianvi adds shows they will be shown here